ਅੰਮ੍ਰਿਤਪਾਲ ਸਿੰਘ ਹਾਲੇ ਫ਼ਰਾਰ, ਸਰਕਾਰ ਨੇ ਲਗਾਇਆ ਐਨ.ਐਸ.ਏ, ਹਾਈਕੋਰਟ ‘ਚ ਸਰਕਾਰ ਨੇ ਦਿੱਤਾ ਜਵਾਬ 

ਅੰਮ੍ਰਿਤਪਾਲ ਦੇ ਮਸਲੇ ‘ਤੇ ਹੁਣ ਚਾਰ ਦਿਨਾਂ ਬਾਅਦ ਮੁੜ ਹੋਵੇਗੀ ਸੁਣਵਾਈ ਚੰਡੀਗੜ੍ਹ, 21 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵਿਨੋਦ ਘਈ ਵੱਲੋਂ ਇਕ ਜਵਾਬ ਦਾਖਲ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੇ ਐਨ.ਐਸ.ਏ ਲਗਾ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਮਸਲੇ ਤੇ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਈ। ਪੰਜਾਬ ਸਰਕਾਰ ਨੇ ਆਪਣਾ ਜਵਾਬ … Continue reading ਅੰਮ੍ਰਿਤਪਾਲ ਸਿੰਘ ਹਾਲੇ ਫ਼ਰਾਰ, ਸਰਕਾਰ ਨੇ ਲਗਾਇਆ ਐਨ.ਐਸ.ਏ, ਹਾਈਕੋਰਟ ‘ਚ ਸਰਕਾਰ ਨੇ ਦਿੱਤਾ ਜਵਾਬ